Videos

LPG ਸਲੰਡਰ ਦੇ ਰੇਟਾਂ 'ਚ ਹੋਇਆ ਇਜ਼ਾਫਾ, ਘਰੇਲੂ ਤੇ ਕੋਮਰਸ਼ੀਅਲ ਸਲੰਡਰ ਹੋਇਆ ਇਨ੍ਹਾਂ ਪੈਸੇ ਮਹਿੰਗਾ

ਰਸੋਈ ਗੈਸ (LPG) ਸਲੰਡਰ ਦੀ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਘਰੇਲੂ ਸਲੰਡਰ 50 ਰੁਪਏ ਤੇ ਕੋਮਰਸ਼ੀਅਲ ਸਲੰਡਰ 350 ਮਹਿੰਗਾ ਹੋਇਆ ਹੈ। ਮਹਿੰਗਾਈ ਦੀ ਮਾਰ ਵਿਖਦੀ ਨਜ਼ਰ ਆ ਰਹੀ ਹੈ, ਵਧੇਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ ਤੇ ਜਾਣੋ ਨਵੀਂ ਕੀਮਤਾਂ..

Video Thumbnail
Advertisement
Read More