Videos

CM Bhagwant Mann Interview: ਕੀ ਇਸ ਵਾਰ '13-0', ਪੰਜਾਬ ਬਣੇਗਾ 'ਹੀਰੋ'? ਚੋਣਾਂ ਤੋਂ ਪਹਿਲਾਂ CM ਮਾਨ ਨਾਲ ਜ਼ੀ ਮੀਡੀਆ ਦੀ ਖਾਸ ਗੱਲਬਾਤ, ਸੁਣੋ SUPER EXCLUSIVE ਇੰਟਰਵੀਉ

CM Bhagwant Mann Interview: 18ਵੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀ ਮੀਡੀਆਂ ਨਾਲ ਖਾਸ ਗੱਲਬਾਤ ਕੀਤੀ ਹੈ। ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਵੱਲੋਂ 13 ਦੀਆਂ 13 ਲੋਕ ਸਭਾ ਸੀਟਾਂ ਉਪਰ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕੇਂਦਰ ਦੀ ਗਿਣਤੀ ਪੱਖੋ ਮਜ਼ਬੂਤ ਸਰਕਾਰ ਨੂੰ 10 ਸਾਲ ਬਾਅਦ ਵੀ ਮੰਗਲਸੂਤਰ ਦਾ ਸਹਾਰਾ ਲੈਣਾ ਪੈ ਰਿਹਾ ਹੈ।

Video Thumbnail
Advertisement
Read More