Videos

Ludhiana News: ਨੌਜਵਾਨ ਨੂੰ ਨਸ਼ਾ ਕਰਦਾ ਦੇਖ ਕੇ ਭੜਕੇ ਵਿਧਾਇਕ, ਨਸ਼ੇੜੀ ਦੇ ਜੜਿਆ ਥੱਪੜ

ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇੱਕ ਜਨਤਕ ਪ੍ਰੋਗਰਾਮ ਦੌਰਾਨ ਨੌਜਵਾਨ ਦੇ ਥੱਪੜ ਜੜ ਦਿੱਤਾ। ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਲੁਧਿਆਣਾ ਆਤਮ ਨਗਰ ਵਿਧਾਨ ਸਭਾ ਖੇਤਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਿਕਾਸ ਕਾਰਜ ਦਾ ਉਦਘਾਟਨ ਕਰਨ ਪੁੱਜੇ ਸਨ। ਆਤਮ ਨਗਰ ਵਿਧਾਨ ਸਭਾ ਖੇਤਰ ਦੇ ਵਾਰਡ 40 ਦੇ ਖਾਲੀ ਪਲਾਟਾਂ ਵਿੱਚ ਤਿੰਨ ਨੌਜਵਾਨ ਨੇ ਨਸ਼ਾ ਕਰ ਰਹੇ ਸਨ। ਇੱਕ ਨੌਜਵਾਨ ਨੂੰ ਮੌਕੇ ਉਪਰ ਦਬੋਚ ਲਿਆ ਤੇ ਵਿਧਾਇਕ ਸਿੱਧੂ ਨੇ ਗੁੱਸੇ ਵਿੱਚ ਆ ਕੇ ਉਸ ਦੇ ਥੱਪੜ ਜੜ ਦਿੱਤਾ।

Video Thumbnail
Advertisement
Read More