Videos

Canada 'ਚ ਪੰਜਾਬ ਦੇ ਪਿੰਡ ਚੰਦੇਲੀ ਦੇ ਇੱਕ ਨੌਜਵਾਨ ਦਾ ਕੀਮਤੀ ਸਾਮਾਨ ਲੁੱਟ ਕੇ ਲੁਟੇਰਿਆਂ ਨੇ ਕੀਤਾ ਕਤਲ

ਕੈਨੇਡਾ ਤੋਂ ਪੰਜਾਬ ਲਈ ਦੁਖ ਭਰੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬ ਦੇ ਮਾਹਿਲਪੁਰ ਨੇੜੇ ਪਿੰਡ ਚੰਦੇਲੀ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। 31 ਦਸੰਬਰ ਦੀ ਰਾਤ ਨੂੰ ਨੌਜਵਾਨ ਨੂੰ ਲੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਨਵੇਂ ਸਾਲ 'ਤੇ ਮੋਹਿਤ ਦੀ ਕਾਰ ਇਕ ਸੁੰਨਸਾਨ ਇਲਾਕੇ 'ਚੋਂ ਮਿਲੀ, ਜਿੱਥੇ ਉਸ ਦੀ ਲਾਸ਼ ਕਾਰ 'ਚ ਪਈ ਸੀ।

Video Thumbnail
Advertisement
Read More