Videos

Kulhad Pizza couple Video: ਕੁੱਲ੍ਹੜ ਪੀਜ਼ਾ ਵਾਲਿਆਂ ਨੇ ਪਾਈ ਨਵੀਂ ਵੀਡੀਓ, ਦੇਖੋ ਇੰਝ ਮਨਾਇਆ ਕਰਵਾ ਚੌਥ!

Kulhad Pizza couple Video: ਕੁੱਲ੍ਹੜ ਪੀਜ਼ਾ ਵਾਲਿਆਂ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਕੁੱਲ੍ਹੜ ਪੀਜ਼ਾ ਕਪਲ ਕਰਵਾ ਚੌਥ ਦਾ ਤਿਉਹਾਰ ਮਨਾਉੰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿੱਚ ਸਹਿਜ ਅਰੋੜਾ ਪੂਜਾ ਕਰਦੀ ਨਜ਼ਰ ਆ ਰਹੀ ਹੈ ਅਤੇ ਉਸਨੇ ਬੈਂਗਨੀ ਰੰਗ ਦਾ ਸੂਟ ਪਾਇਆ ਹੈ ਜਿਸ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਵੇਖੋ ਕਿਵੇਂ ਕੁੱਲ੍ਹੜ ਪੀਜ਼ਾ ਕਪਲ ਨੇ ਮਨਾਇਆ ਕਰਵਾ ਚੌਥ...

Video Thumbnail
Advertisement
Read More