Videos

Kisan Andolan: ਕਿਸਾਨ ਅੰਦੋਲਨ ਕਰਕੇ ਡੀਜ਼ਲ ਤੇ ਗੈਸ ਦੀ ਦਿੱਕਤ

Kisan Andolan: ਪੰਜਾਬ ਦੇ ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ (15 ਫਰਵਰੀ) ਤੀਜਾ ਦਿਨ ਹੈ। ਉਹ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਹਰਿਆਣਾ ਦੇ ਸ਼ੰਭੂ ਸਰਹੱਦ 'ਤੇ ਖੜ੍ਹੇ ਹਨ। ਇੱਥੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ 3 ਦਿਨਾਂ ਲਈ ਰੋਕ ਕੇ 7 ਬੈਰੀਕੇਡ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਵਿਚਾਲੇ ਅੱਜ ਖੰਨਾ ਵਿੱਚ ਕਿਸਾਨ ਅੰਦੋਲਨ ਕਰਕੇ ਡੀਜ਼ਲ ਤੇ ਗੈਸ ਦੀ ਦਿੱਕਤ ਸਾਹਮਣੇ ਆਈ ਹੈ, ਵੇਖੋ ਵੀਡੀਓ

Video Thumbnail
Advertisement
Read More