Videos

ਕਿਲੀ ਪੌਲ ਤੇ ਉਸ ਦੀ ਭੈਣ ਨੀਮਾ ਪੌਲ ਨੇ ਇਸ ਪੰਜਾਬੀ ਗੀਤ 'ਤੇ ਲਾਏ ਠੁਮਕੇ, ਵੇਖੋ ਪਿਆਰੀ ਵੀਡੀਓ

Kili Paul Neema Paul latest video: ਕਿਲੀ ਪੌਲ ਦੀਆਂ ਵੀਡੀਓਜ਼ ਨੂੰ ਭਾਰਤ 'ਚ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਕਿਲੀ ਪੌਲ ਤੇ ਉਸ ਦੀ ਭੈਣ ਨੀਮਾ ਪੰਜਾਬੀ ਗੀਤ ‘ਲੌਂਗ ਲਾਚੀ’ ‘ਤੇ ਰੀਲ ਬਣਾ ਰਹੇ ਹਨ ਅਤੇ ਉਨ੍ਹਾਂ ਦਾ ਡਾਂਸ ਬੇਹੱਦ ਹੀ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਇਸ ਵੀਡੀਓ ਵਿਚ ਵੇਖੋ ਕਿਲੀ ਪੌਲ ਅਤੇ ਭੈਣ ਨੀਮਾ ਪੌਲ ਦਾ ਡਾਂਸ....

Video Thumbnail
Advertisement
Read More