Videos

Arvind Kejiwal: ਕੇਜਰੀਵਾਲ ਨੂੰ ਜ਼ਮਾਨਤ ਮਿਲਣ 'ਤੇ ਜੌੜਾਮਾਜਰਾ ਅਤੇ ਡਾ ਬਲਬੀਰ ਸਿੰਘ ਨੇ ਕੋਰਟ ਦਾ ਕੀਤਾ ਧੰਨਵਾਦ

Arvind Kejiwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਅੰਤਰਿਮ ਜਮਾਨਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਸ਼ਰਤਾਂ ਸਮੇਤ ਇਹ ਜਮਾਨਤ ਦਿੱਤੀ ਹੈ। ਕੇਜਰੀਵਾਲ ਨੂੰ 1 ਜੂਨ ਤੱਕ ਜਮਾਨਤ ਦਿੱਤੀ ਹੈ। 2 ਜੂਨ ਨੂੰ ਮੁੜ ਤੋਂ ਉਨ੍ਹਾਂ ਨੂੰ ਸਰੰਡਰ ਕਰਨਾ ਹੋਵੇਗਾ।

Video Thumbnail
Advertisement
Read More