Videos

Jammu Train Exclusive Video: ਹੈਰਾਨੀਜਨਕ! ਬਿਨ੍ਹਾਂ ਡਰਾਈਵਰ ਦੇ ਜੰਮੂ ਤੋਂ ਚੱਲਕੇ ਮਾਲ ਗੱਡੀ ਪਹੁੰਚੀ ਪੰਜਾਬ

Jammu Train Exclusive Video: ਜੰਮੂ ਤੋਂ ਪੰਜਾਬ ਜਾ ਰਹੀ ਮਾਲ ਗੱਡੀ ਰੋਲ ਡਾਊਨ ਹੋ ਗਈ। ਦਰਅਸਲ ਇਹ ਗੱਡੀ ਮਾਲ ਗੱਡੀ ਬਿਨਾਂ ਡਰਾਈਵਰ ਦੇ ਤੇਜ਼ੀ ਨਾਲ ਚੱਲ ਰਹੀ ਹੈ। ਇਹ ਗੱਡੀ ਮਾਲ ਗੱਡੀ ਜੰਮੂ ਤੋਂ ਚੱਲਕੇ ਹੁਣ ਪੰਜਾਬ ਪਹੁੰਚ ਗਈ ਹੈ। ਇਹ ਮਾਲ ਗੱਡੀ 70-80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ ਜਿਸ ਨੂੰ ਉਂਚੀ ਬੱਸੀ ਪੰਜਾਬ ਵਿਖੇ ਰੋਕਿਆ ਗਿਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

Video Thumbnail
Advertisement
Read More