Videos

ਜੰਮੂ 'ਚ ਸੈਨਾ ਨੇ 1 ਕਿੱਲੋ IED ਨੂੰ ਕੀਤਾ ਡਿਫਿਊਜ਼, ਇਸ ਮਹੀਨੇ ਰਾਜੌਰੀ 'ਚ 4 ਚੋਥੀ ਵਾਰ ਹੋਇਆ ਬਰਾਮਦ

ਜੰਮੂ ਦੇ ਰਾਜੌਰੀ 'ਚ ਇੱਕ ਵਾਰ ਫਿਰ ਤੋਂ IED ਮਿਲਿਆ ਹੈ। ਸੈਨਾ ਨੇ 1 ਕਿੱਲੋ IED ਨੂੰ ਡਿਫਿਊਜ਼ ਕੀਤਾ ਹੈ। ਦੱਸ ਦਈਏ ਕੀ ਇਸ ਮਹੀਨੇ ਰਾਜੌਰੀ 'ਚ ਚੌਥੀ ਵਾਰ IED ਬਰਾਮਦ ਕੀਤਾ ਗਿਆ ਹੈ।

Video Thumbnail
Advertisement
Read More