Videos

Jalandhar by election 2023 result: ਮਾਯੂਸ ਹੋਇਆ ਨੀਟੂ ਸ਼ਟਰਾਂ ਵਾਲਾ, ਲੈਕੇ ਆਇਆ ਸੀ ਲੱਡੂ, ਹਾਰ ਵੇਖ ਲੱਗਿਆ ਰੋਣ

Jalandhar by election 2023 result: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਨੀਟੂ ਸ਼ਟਰਾਂ ਵਾਲਾ ਜਲੰਧਰ 'ਚ 2023 ਦੀ ਲੋਕ ਸਭਾ ਉਪ ਚੋਣ 'ਚ ਇਕ ਵਾਰ ਫਿਰ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਵੋਟਾਂ ਦੀ ਗਿਣਤੀ ਦੌਰਾਨ ਆਪਣੀ ਹਾਰ ਦੇਖ ਕੇ ਨੀਟੂ ਸ਼ਟਰਾਂ ਵਾਲਾ ਰੋਣ ਲੱਗ ਪਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲੋਕ ਬਦਲਾਅ ਨਹੀਂ ਚਾਹੁੰਦੇ। ਨੀਤੂ ਸ਼ਟਰਾਂ ਵਾਲਾ ਆਪਣੀ ਜਿੱਤ ਦੀ ਆਸ ਨਾਲ ਲੱਡੂ ਲੈ ਕੇ ਆਏ ਸਨ ਪਰ ਵੋਟਾਂ ਦੀ ਗਿਣਤੀ ਤੋਂ ਬਾਅਦ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ।

Video Thumbnail
Advertisement
Read More