Videos

Punjab Kisan Andolan: ਕੀ ਕਿਸਾਨ ਦਿੱਲੀ ਕੂਚ ਕਰਨਗੇ ਜਾਂ ਨਹੀਂ; ਡੱਲੇਵਾਲ ਨੇ ਦੱਸੀ ਅਗਲੀ ਪੂਰੀ ਵਿਉਂਤਬੰਦੀ

Punjab Kisan Andolan: ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਤੇ ਕਿਸਾਨਾਂ ਵਿਚਾਲੇ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਕਈ ਮੰਗਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਦੇਸ਼ 'ਚ ਪੈਦਾ ਹੋਣ ਵਾਲੇ ਦਾਲਾਂ, ਮੱਕੀ ਅਤੇ ਕਪਾਹ ਦੀ ਮਾਤਰਾ ਬਾਰੇ ਸਰਕਾਰ ਤੋਂ ਚੰਗਾ ਸੁਝਾਅ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਾਥੀਆਂ ਨਾਲ ਇਸ ਪ੍ਰਸਤਾਵ ਸਬੰਧੀ ਵਿਚਾਰ ਕਰਨਗੇ।

Video Thumbnail
Advertisement
Read More