Videos

ਪੰਜਾਬੀ ਸਿੰਗਰ ਪਰਮੀਸ਼ ਵਰਮਾ ਨੇ ਨਵ ਜੰਮੀ ਧੀ ਦਾ ਘਰ ਆਉਣ ਤੇ ਕੀਤਾ ਜ਼ਬਰਦਸਤ ਸਵਾਗਤ

ਪੰਜਾਬੀ ਸਿੰਗਰ ਪਰਮੀਸ਼ ਵਰਮਾ ਦੇ ਘਰ ਧੀ ਨੇ ਜਨਮ ਲਿਆ ਜਦੋਂ ਹਸਪਤਾਲ ਤੋਂ ਧੀ ਨੂੰ ਪਹਿਲੀ ਵਾਰ ਘਰ ਲਿਆਂਦਾ ਗਿਆ ਤਾਂ ਬੈਂਡ ਵਾਜਿਆਂ ਨਾਲ ਉਸ ਦਾ ਸਵਾਗਤ ਕੀਤਾ ਗਿਆ ਪਰਮੀਸ਼ ਵਰਮਾ ਧੀ ਨੂੰ ਗੋਦ ‘ਚ ਲੈ ਕੇ ਖ਼ੁਸ਼ੀ ਨਾਲ ਝੂਮ ਰਹੇ ਹਨ ਵੀਡੀਓ ਦੇਖ ਕੇ ਤੁਸੀ ਵੀ ਖੁਸ਼ ਹੋ ਜਾਵੋਗੇ ਤੇ ਇਹ ਇੱਕ ਮੈਸੇਜ ਵੀ ਹੈ ਕਿ ਖੁਸ਼ੀ ਸਿਰਫ ਪੁੱਤਰਾਂ ਦੇ ਜੰਮਣ ਤੇ ਨਹੀਂ ਮਨਾਈ ਦੀ ਧੀਆਂ ਵੀ ਘਰ ਦੀਆਂ ਰੌਣਕਾਂ ਹੁੰਦੀਆਂ ਹਨ ਧੀਆਂ ਦੇ ਜੰਮਣ ਦੀ ਵੀ ਉਨ੍ਹੀ ਹੀ ਖੁਸ਼ੀ ਹੋਣੀ ਚਾਹੀਦੀ ਹੈ

Video Thumbnail
Advertisement
Read More