Videos

Lok Sabha Election: ਪੰਜਾਬ 'ਚੋਂ ਹੁਣ ਤੱਕ ਲੋਕ ਸਭਾ 'ਚ ਹੁਣ ਤੱਕ ਪੁੱਜੀਆਂ ਕਿੰਨੀਆਂ ਮਹਿਲਾਵਾਂ?

Lok Sabha Election: 18ਵੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਭਾਵੇਂ ਸੰਸਦ ਦੇ ਦੋਵੇਂ ਸਦਨਾਂ ਨੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰ ਦਿੱਤਾ ਹੈ ਪਰ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੇ ਅੰਕੜਿਆਂ 'ਤੇ ਡੂੰਘਾਈ ਨਾਲ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਹੁਣ ਤੱਕ ਪੰਜਾਬ ਤੋਂ ਲੋਕ ਸਭਾ ਲਈ ਸਿਰਫ਼ 11 ਔਰਤਾਂ ਹੀ ਚੁਣੀਆਂ ਗਈਆਂ ਹਨ।

Video Thumbnail
Advertisement
Read More