Videos

Tractor Stunts News: ਨੌਜਵਾਨ ਟਰੈਕਟਰ 'ਤੇ ਕਰ ਰਿਹੈ ਸੀ ਸਟੰਟ; ਜਾਣੋ ਪੁਲਿਸ ਨੇ ਕੀ ਦਿੱਤੀ ਸਜ਼ਾ

Tractor Stunts News: ਹੁਸ਼ਿਆਰਪੁਰ ਵਿੱਚ ਟਰੈਕਟਰ ਉਤੇ ਸਟੰਟ ਕਰ ਰਹੇ ਇੱਕ ਲੜਕੇ ਨੂੰ ਪੁਲਿਸ ਨੇ ਸਬਕ ਸਿਖਾਇਆ। ਨੌਜਵਾਨ ਫੂਡ ਸਟਰੀਟ ਉਤੇ ਟਰੈਕਟਰ ਦੇ ਨਾਲ ਸਟੰਟਬਾਜ਼ੀ ਕਰ ਰਿਹਾ ਸੀ। ਪੁਲਿਸ ਨੇ ਨੌਜਵਾਨ ਦਾ ਚਲਾਨ ਕਰਕੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ। ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਅੱਗੇ ਤੋਂ ਅਜਿਹੀ ਹਰਕਤ ਕਰਦਾ ਫੜਿਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Video Thumbnail
Advertisement
Read More