Videos

ਹੋਲੀ ਦੇ ਰੰਗ 'ਚ ਰੰਗੇ ਚੰਡੀਗੜ੍ਹ ਦੇ ਲੋਕ, ਹਰ ਪਾਸੇ ਉੱਡ ਰਿਹਾ ਗੁਲਾਲ

ਚੰਡੀਗੜ੍ਹ ਵਿੱਚ ਹੋਲੀ ਦਾ ਤਿਉਹਾਰ ਆਮ ਵਾਂਗ ਪੂਰੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ ਲੋਕ ਇਸ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਇਸ ਵਾਰ ਵੀ ਇਹ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

Video Thumbnail
Advertisement
Read More