Videos

Himachal Pradesh Live Video: ਹਿਮਾਚਲ 'ਚ ਸਟੇਜ 'ਤੇ ਨੱਚਦੇ ਕਲਾਕਾਰ ਨਾਲ ਵਾਪਰ ਗਿਆ ਭਾਣਾ! ਡਿੱਗਿਆ ਮੁੱਦੇ ਮੂੰਹ,ਵੇਖੋ ਮੌਤ ਦਾ ਲਾਈਵ ਵੀਡੀਓ

Himachal Pradesh Live Video: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੀ ਢੇਲਾ ਪੰਚਾਇਤ ਦੇ ਪਿੰਡ ਕੋਂਡੀ 'ਚ ਡੀਜੇ 'ਤੇ ਨੱਚਦੇ ਹੋਏ ਇੱਕ ਵਿਅਕਤੀ ਬੇਹੋਸ਼ ਹੋ ਗਿਆ। ਕੀਰਤਨ ਮੰਡਲੀ ਦੇ ਹੋਰ ਮੈਂਬਰ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਉੱਠ ਨਾ ਸਕਿਆ। ਇਸ ਤੋਂ ਬਾਅਦ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਕਿਸ਼ਨਪੁਰਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Video Thumbnail
Advertisement
Read More