Videos

Himachal Pradesh Latest News: PM Narendra Modi ਨਾਲ ਮੁਲਾਕਾਤ ਤੋਂ ਬਾਅਦ ਜਾਣੋ ਹਿਮਾਚਲ ਦੇ CM ਸੁਖਵਿੰਦਰ ਸਿੰਘ ਸੁੱਖੂ ਨੇ ਕੀ ਕਿਹਾ

Himachal Pradesh Latest News: ਹਿਮਾਚਲ ਪ੍ਰਦੇਸ਼ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਸ ਤੋਂ ਬਾਅਦ ਇਸ ਮੁਲਾਕਾਤ ਵਿੱਚ ਕੀ ਕੁਝ ਹੋਇਆ ਉਸਦੇ ਬਾਰੇ ਜਾਣਕਾਰੀ ਸਾਂਝੀ ਕੀਤੀ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਦੀ ਇੰਨੀ ਖ਼ਤਰਨਾਕ ਮਾਰ ਪਈ ਹੈ ਕਿ ਹੁਣ ਤੱਕ ਪ੍ਰਦੇਸ਼ ਵਿੱਚ ਲਗਭਗ 10,000 ਕਰੋੜ ਦੁਪੇ ਤੱਕ ਦਾ ਨੁਕਸਾਨ ਹੋ ਗਿਆ ਹੈ। (Himachal Pradesh CM Sukhvinder Singh Sukhu meets PM Narendra Modi)

Video Thumbnail
Advertisement
Read More