Zee Punjab Haryana Himachal Pradesh >>Videos
Videos

Himachal Flood News: ਹਿਮਾਚਲ 'ਚ ਉਫਾਨ ਤੇ ਬਿਆਸ ਨਦੀ, ਪਾਣੀ ਦੇ ਵਹਾਅ 'ਚ ਫਸੇ ਕਈ ਲੋਕ

Himachal Flood News: ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਵਿਚ ਬਿਆਸ ਨਦੀ ਉਫਾਨ ਤੇ ਹੈ। ਇਸ ਸਥਿਤੀ 'ਚ ਲੋਕੀ ਪਾਣੀ ਦੇ ਵਹਾਅ 'ਚ ਫਸੇ ਹੋਏ ਹਨ ਤੇ ਐਨ ਡੀ ਆਰ ਐਫ ਟੀਮਾਂ ਵੱਲੋਂ ਉਨ੍ਹਾਂ ਦਾ ਬਚਾਅ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਤੁਸੀ ਵੇਖ ਸਕਦੇ ਓਂ ਕਿ ਕਿਵੇਂ ਇਕ ਪਾਸੇ ਤੋਂ ਦੂਜੇ ਪਾਸੇ ਜਾਕੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ, ਵੇਖੋ ਤੇ ਜਾਣੋ..

|Jul 19, 2023, 12:39 PM
Video Thumbnail
Advertisement

More Videos