Videos

Anmol Kwatra Birthday:ਅਨਮੋਲ ਬਾਈ ਦੇ ਜਨਮਦਿਨ 'ਤੇ ਇਸ ਜੋੜੇ ਨੇ ਦਿੱਤਾ ਖਾਸ ਤੋਹਫ਼ਾ, ਸੁਣ ਕੇ ਤੁਸੀਂ ਵੀ ਹੋ ਜਾਵੋਗੇ ਖੁਸ਼

Happy birthday Anmol kawatra: ਅਨਮੋਲ ਕਵਾਤਰਾ ਪੰਜਾਬ ਦੇ ਸਭ ਤੋਂ ਚਹੇਤੇ ਸੈਲੇਬ੍ਰਿਟੀਆਂ 'ਚੋਂ ਇੱਕ ਹੈ। ਅਨਮੋਲ ਉਨ੍ਹਾਂ ਬਹੁਤ ਹੀ ਘੱਟ ਸੈਲੇਬਸ 'ਚੋਂ ਇੱਕ ਹੈ, ਜਿਸ ਦੇ ਸ਼ਾਇਦ ਹੀ ਕੋਈ ਹੇਟਰ ਹੋਣ। ਅੱਜ ਅਨਮੋਲ ਕਵਾਤਰਾ ਦਾ ਜਨਮ ਦਿਨ ਹੈ ਅਤੇ ਅਨਮੋਲ ਕਵਾਤਰਾ ਨੂੰਹਰ ਕੋਈ ਵਧਾਈ ਦੇ ਰਿਹਾ ਹੈ। ਉਸ ਨੇ ਛੋਟੀ ਜਿਹੀ ਉਮਰ ਤੋਂ ਹੀ ਲੋਕ ਸੇਵਾ ਕਰਨਾ ਸ਼ੁਰੂ ਕਰ ਦਿੱਤਾ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ। ਅਨਮੋਲ ਬਾਈ ਦੇ ਜਨਮਦਿਨ 'ਤੇ ਇਸ ਜੋੜੇ ਨੇ ਖਾਸ ਤੋਹਫ਼ਾ ਦਿੱਤਾ ਅਤੇ ਸੁਣ ਕੇ ਤੁਸੀਂ ਵੀ ਖੁਸ਼ ਹੋ ਜਾਵੋਗੇ ।

Video Thumbnail
Advertisement
Read More