Videos

Gurdwara Sri Ber Sahib Ji: ਨਵੇਂ ਹੁਕਮਾਂ ਅਨੁਸਾਰ ਗੁ. ਸ੍ਰੀ ਬੇਰ ਸਾਹਿਬ ਵਿਖੇ ਝੁਲਾਏ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ

Gurdwara Sri Ber Sahib Ji: ਮੱਸਿਆ ਮਹੀਨਾ ਸਾਵਣ ਦੇ ਦਿਹਾੜੇ ਉੱਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਗਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਹੋਏ ਅਦੇਸ਼ ਅਨੁਸਾਰ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਝੁਲਾਏ ਗਏ।

Video Thumbnail
Advertisement
Read More