Videos

Gurdaspur News: ਰੂਸ ਦੀ ਆਰਮੀ 'ਚ ਫਸੇ ਭਾਰਤੀਆਂ ਲਈ PM ਦੀ ਪੁਤਿਨ ਨੂੰ ਅਪੀਲ 'ਤੇ ਖੁਸ਼ ਹੋਏ ਕਈ ਪਰਿਵਾਰ

Gurdaspur News: ਪਿਤਾ ਬਲਵਿੰਦਰ ਸਿੰਘ ਨੇ ਆਪਣੇ ਲੜਕੇ ਅਤੇ ਸਾਥੀਆਂ ਦੀ ਹਾਲਤ ਬਿਆਨ ਕੀਤੀ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਗਗਨਦੀਪ ਨੇ ਫੋਨ ਕਰਕੇ ਸਥਿਤੀ ਬਾਰੇ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਅੱਗੇ ਜੰਗ ਲੜਨ ਲਈ ਭੇਜਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਬੰਕਰਾਂ ਵਿੱਚ ਰੱਖਿਆ ਗਿਆ ਹੈ।

Video Thumbnail
Advertisement
Read More