Videos

ਪੰਜਾਬ 'ਚ ਹੋ ਰਹੀ ਹੈ ਸ਼ਰੇਆਮ ਗੁੰਡਾਗਰਦੀ ਤੇਜ਼ਧਾਰ ਹਥਿਆਰ ਲੈ ਕੇ ਬੰਦਾ ਵੱਢਣ ਪਿੰਡ ਪਹੁੰਚੇ ਨੌਜਵਾਨ ਵੀਡੀਓ ਵਾਈਰਲ

ਸੋਸ਼ਲ ਮੀਡੀਆ ਤੇ ਵੀਡੀਉ ਵਾਈਰਲ ਹੋ ਰਹੀ ਜਿਸ ਵਿੱਚ ਦੇਖਿਆ ਜਾ ਸਕਦਾ ਕਿ ਸਕੂਲ ਛੁੱਟੀ ਸਮੇਂ ਇੱਕ ਪਿੰਡ ਦੇ ਕੁਝ ਨੌਜਵਾਨ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਦੂਸਰੇ ਪਿੰਡ ਕਿਸੇ ਬੰਦੇ ਨੂੰ ਵੱਢਣ ਪਹੁੰਚਦੇ ਹਨ ਜਦੋਂ ਪਿੰਡ ਦੇ ਨੌਜਵਾਨ ਵੱਲੋਂ ਵੀਡੀਓ ਬਣਾਈ ਜਾਂਦੀ ਤਾਂ ਪਹਿਲਾ ਉਹ ਮੰਨਦੇ ਹਨ ਕਿ ਉਹ ਬੰਦਾ ਵੱਢਣ ਆਏ ਹਨ ਤੇ ਫਿਰ ਉਥੋ ਨਿਕਲ ਜਾਂਦੇ ਹਨ

Video Thumbnail
Advertisement
Read More