Zee Punjab Haryana Himachal Pradesh >>Videos
Videos

Gaurav Vallabh: ਗੌਰਵ ਵੱਲਭ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ, ਅੱਜ ਹੀ ਪਾਰਟੀ ਤੋਂ ਦਿੱਤਾ ਸੀ ਅਸਤੀਫਾ

Gaurav Vallabh: ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਗੌਰਵ ਵੱਲਭ ਭਾਜਪਾ 'ਚ ਸ਼ਾਮਲ ਹੋ ਗਏ ਹਨ। ਪਾਰਟੀ ਨੇਤਾ ਵਿਨੋਦ ਤਾਵੜੇ ਨੇ ਉਨ੍ਹਾਂ ਨੂੰ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ 'ਤੇ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਉਨ੍ਹਾਂ ਦੇ ਨਾਲ ਬਿਹਾਰ ਕਾਂਗਰਸ ਨੇਤਾ ਅਨਿਲ ਸ਼ਰਮਾ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਉਪੇਂਦਰ ਪ੍ਰਸਾਦ ਵੀ ਭਾਜਪਾ 'ਚ ਸ਼ਾਮਲ ਹੋ ਗਏ।

Manpreet Singh|Apr 04, 2024, 01:52 PM
Video Thumbnail
Advertisement

More Videos