Zee Punjab Haryana Himachal Pradesh >>Videos
Videos

Kapil Sharma ਨਾਲ ਮਸਤੀ ਕਰਦੀ ਨਜ਼ਰ ਆਈ Shehnaaz Gill, ਕਿਹਾ " ਮੈਂ ਡਾਲਫਿਨ ਨਾਲੋਂ ਜ਼ਿਆਦਾ ਸਮਾਰਟ ਹਾਂ"

ਸ਼ਹਿਨਾਜ਼ ਗਿੱਲ ਦਾ ਚੈਟ ਸ਼ੋਅ ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ ਪਿਛਲੇ ਸਾਲ ਨਵੰਬਰ ਵਿੱਚ ਲਾਂਚ ਹੋਣ ਤੋਂ ਬਾਅਦ ਪ੍ਰਸਿੱਧੀ 'ਚ ਆ ਗਿਆ ਹੈ। ਸ਼ਹਿਨਾਜ਼ ਗਿੱਲ ਆਪਣਾ ਚੈਟ ਸ਼ੋਅ 'ਦੇਸੀ ਵਾਈਬਜ਼ ਵਿੱਥ ਸ਼ਹਿਨਾਜ਼ ਗਿੱਲ' ਵਜੋਂ ਡੈਬਿਊ ਕਰ ਰਹੀ ਹੈ। ਹਾਲ 'ਚ ਹੀ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਆਉਣ ਵਾਲੀ ਫਿਲਮ Zwigato ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਵੀਡੀਓ 'ਚ ਦੋਵੇਂ ਮਸਤੀ ਕਰਦੇ ਨਜ਼ਰ ਆਏ, ਤੁਸੀ ਵੀ ਦੇਖੋ..

|Mar 13, 2023, 11:39 PM
Video Thumbnail
Advertisement

More Videos