Videos

Punjab Kisan Andolan: ਕੀ ਕਿਸਾਨ ਦਿੱਲੀ ਵੱਲ ਪਾਉਣਗੇ ਚਾਲੇ? ਸੁਣੋ ਕਿਸਾਨਾਂ ਦੀ ਪੂਰੀ ਅਗਲੀ ਰਣਨੀਤੀ

Punjab Kisan Andolan: ਹੱਕੀ ਮੰਗਾਂ ਲਈ ਦਿੱਲੀ ਕੂਚ ਜਾਣ ਲਈ ਹਰਿਆਣਾ ਦੀਆਂ ਹੱਦਾਂ ਉਪਰ ਬੈਠੇ ਕਿਸਾਨਾਂ ਦਾ ਅੰਦੋਲਨ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਅੰਦੋਲਨ ਟਾਲਣ ਲਈ ਕਿਸਾਨ ਆਗੂਆਂ ਨਾਲ ਮੀਟਿੰਗਾਂ ਕਰ ਰਹੀ ਹੈ। ਚੌਥੀ ਮੀਟਿੰਗ ਦੌਰਾਨ ਕੇਂਦਰ ਵੱਲੋਂ ਐਮਐਸਪੀ ਦੇ ਦਿੱਤੇ ਪ੍ਰਸਤਾਵ ਉਤੇ ਕਿਸਾਨਾਂ ਨੇ ਮਾਹਿਰਾਂ ਨਾਲ ਵਿਚਾਰ ਕਰਨ ਲਈ ਸਮਾਂ ਮੰਗਿਆ ਹੈ। ਜੇਕਰ ਇਸ ਉਪਰ ਸਹਿਮਤੀ ਨਹੀਂ ਬਣਦੀ ਤਾਂ ਕਿਸਾਨ 21 ਫਰਵਰੀ ਨੂੰ ਦਿੱਲੀ ਵੱਲ ਕੂਚ ਕਰ ਸਕਦੇ ਹਨ।

Video Thumbnail
Advertisement
Read More