Videos

Kisan Andolan 2.0: ਕਿਸਾਨ ਅੰਦੋਲਨ ਦੇ ਰੰਗ; ਇਹ ਬਜ਼ੁਰਗ ਜੋੜਾ ਹਮੇਸ਼ਾ ਅੰਨਦਾਤਾ ਦੇ ਸੰਘਰਸ਼ 'ਚ ਪੁੱਜਦਾ, ਦੇਖੋ ਵੀਡੀਓ

Kisan Andolan 2.0: ਸ਼ੰਭੂ ਬੈਰੀਅਰ ਉਤੇ ਕਿਸਾਨ ਲਗਭਗ ਪਿਛਲੇ 6 ਦਿਨ ਤੋਂ ਡਟੇ ਹੋਏ ਹਨ। ਇਸ ਦਰਮਿਆਨ ਸ਼ੰਭੂ ਹੱਦ ਉਪਰ ਸਿੰਘੂ ਬਾਰਡਰ ਉਤੇ ਪਿਛਲੇ ਅੰਦੋਲਨ ਵੇਲੇ ਦੀਆਂ ਯਾਦਾਂ ਤਾਜ਼ਾ ਹੋ ਰਹੀਆਂ ਹਨ। ਬੱਚਿਆਂ ਤੋਂ ਬਜ਼ੁਰਗ ਤੱਕ ਅੰਨਦਾਤਾ ਦੇ ਹੱਕ ਵਿੱਚ ਪੁੱਜ ਰਹੇ ਹਨ। ਇਕ ਬਜ਼ੁਰਗ ਜੋੜਾ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਵਿੱਚ ਪੁੱਜ ਕੇ ਹਾਅ ਦਾ ਨਾਅਰਾ ਮਾਰਦਾ ਹੈ।

Video Thumbnail
Advertisement
Read More