Videos

Kisan Protest: ਮੁੜ ਤੋਂ ਪੰਜਵੇਂ ਗੇੜ ਦੀ ਮੀਟਿੰਗ ਦੀ ਉਮੀਦ! ਕਿਸ ਤਰ੍ਹਾਂ ਨਿਕਲੇਗਾ ਹੱਲ, MSP ਨੂੰ ਲੈ ਕੇ ਕਿੱਥੇ ਫਸਿਆ ਪੇਚ

Kisan Protest: ਭਲਕੇ ਦਿੱਲੀ ਕੂਚ ਲੈ ਕੇ ਸਥਿਤੀ ਗੰਭੀਰ ਬਣ ਸਕਦੀ ਹੈ। ਕਿਸਾਨਾਂ ਨੇ ਤਿਆਰੀ ਖਿੱਚ ਲਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਹਾਲਤ ਵਿੱਚ ਮੰਗਾਂ ਮਨਾਵਾ ਕੇ ਮੁੜਾਂਗੇ। MSP ਨੂੰ ਲੈ ਕੇ ਦਿੱਤੇ ਪ੍ਰਸਤਾਵ ਤੇ ਕੀ ਮੁੜ ਤੋਂ ਹੋਵੇਗਾ ਵਿਚਾਰ, ਸੁਣੋ ਇਸ ਵਿੱਚ ਵੀਡੀਓ ਤਾਜਾ ਅਪਡੇਟ

Video Thumbnail
Advertisement
Read More