Videos

ਫੈਨ ਦੀ ਕਰਤੂਤ ਤੋਂ ਨਰਾਜ਼ ਹੋਏ King Virat Kohli, ਕਮਰੇ 'ਚ ਵੜਕੇ ਬਣਾਈ ਵੀਡੀਓ

ਕ੍ਰਿਕੇਟ ਕਿੰਗ ਵਿਰਾਟ ਕੋਹਲੀ ਆਪਣੇ ਇੱਕ ਪ੍ਰਸ਼ੰਸਕ ਦੀ ਹਰਕਤ ਤੋਂ ਕਾਫੀ ਗੁੱਸੇ 'ਚ ਆ ਗਏ ਹਨ, ਦਰਅਸਲ ਕੋਹਲੀ ਦੇ ਇੱਕ ਪ੍ਰਸ਼ੰਸਕ ਨੇ ਚੁੱਪਚਾਪ ਵਿਰਾਟ ਦੇ ਕਮਰੇ 'ਚ ਦਾਖਲ ਹੋ ਕੇ ਕੋਹਲੀ ਦੇ ਕਮਰੇ ਦੀ ਪੂਰੀ ਵੀਡੀਓ ਬਣਾ ਲਈ... ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਜਿਸ 'ਚ ਉਨ੍ਹਾਂ ਦਾ ਸਮਾਨ ਅਤੇ ਕੋਹਲੀ ਦੇ ਕਮਰੇ 'ਚ ਨਿੱਜੀ ਚੀਜ਼ਾਂ ਨਜ਼ਰ ਆ ਰਹੀਆਂ ਹਨ

Video Thumbnail
Advertisement
Read More