Videos

World Cup 2023 Video: ਮੈਚ ਦੌਰਾਨ ਭਾਰਤ ਦੇ ਰਾਸ਼ਟਰੀ ਗੀਤ 'ਤੇ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਦਿਖਾਈ ਇਕਜੁੱਟਤਾ

ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤ ਤੇ ਆਸਟ੍ਰੇਲੀਆ ਲਈ ਵਿਸ਼ਵ ਕੱਪ ਦੇ ਫਾਈਨਲ ਵਿੱਚ ਜੰਗ ਚੱਲ ਰਹੀ ਹੈ। ਮੈਚ ਤੋਂ ਪਹਿਲਾਂ ਭਾਰਤ ਦਾ ਰਾਸ਼ਟਰੀ ਗਾਇਆ ਗਿਆ। ਇਸ ਦੌਰਾਨ ਸਟੇਡੀਅਮ ਵਿੱਚ ਆਇਆ ਹਰ ਸ਼ਖ਼ਸ ਮਾਣ ਵਜੋਂ ਖੜ੍ਹਾ ਹੋ ਗਿਆ। ਇਸ ਦਰਮਿਆਨ ਮੈਚ ਦੇਖਣ ਆਏ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਭਾਰਤ ਦੇ ਰਾਸ਼ਟਰੀ ਗੀਤ ਉਪਰ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਖੜ੍ਹੇ ਹੋਏ।

Video Thumbnail
Advertisement
Read More