Videos

Diljit Dosanjh New Video: ਪਹਾੜਾਂ ਵਿੱਚ ਦਿਲਜੀਤ ਦੋਸਾਂਝ ਹਿਮਾਚਲ ਦੇ ਲੋਕਾਂ ਨਾਲ ਡਾਂਸ ਕਰਦੇ ਆਏ ਨਜ਼ਰ, ਵੇਖੋ ਵੀਡੀਓ

Diljit Dosanjh New Video: ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦਾ ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਹਿਮਾਚਲ ਦੀ ਖੂਬਸੂਰਤ ਪਹਾੜੀਆਂ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਦਿਲਜੀਤ ਦੋਸਾਂਝ ਹਿਮਾਚਲ ਦੇ ਲੋਕਾਂ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ ਅਤੇ ਬਹੁਤ ਖੁਸ਼ ਦਿਖ ਰਹੇ ਹਨ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਬਲੈਕ ਕੱਪੜੇ ਪਾਏ ਹਨ ਅਤੇ ਆਰੇਂਜ ਰੰਗ ਦੀ ਪੱਗ ਪਾਈ ਹੋਈ ਹੈ।

Video Thumbnail
Advertisement
Read More