Videos

Dera Bassi News: ਡੇਰਾ ਬੱਸੀ 'ਤੋਂ ਬੱਚੇ ਲਾਪਤਾ ਹੋਣ ਦਾ ਮਾਮਲਾ, ਦੋ ਬੱਚੇ ਦਿੱਲੀ 'ਚ ਮਿਲੇ

Dera Bassi News: ਮੋਹਾਲੀ ਦੇ ਡੇਰਾਬੱਸੀ ਕਸਬੇ ਤੋਂ ਲਾਪਤਾ ਹੋਏ ਦੋ ਬੱਚੇ ਦਿੱਲੀ ਤੋਂ ਮਿਲ ਗਏ ਹਨ। ਮਿਲੇ ਬੱਚਿਆ ਨੇ ਦੱਸਿਆ ਕਿ ਬਾਕੀ ਬੱਚੇ ਮੁੰਬਈ ਜਾ ਰਹੇ ਹਨ। ਡੇਰਾਬੱਸੀ ਕਸਬੇ ਤੋਂ ਬੀਤੇ ਐਤਵਾਰ 7 ਬੱਚੇ ਲਾਪਤਾ ਹੋ ਗਏ ਸਨ।

Video Thumbnail
Advertisement
Read More