Videos

Delhi Police Video: ਦਿੱਲੀ ਪੁਲਿਸ ਨੇ ਰਾਜਧਾਨੀ ਦੀਆਂ ਹੱਦਾਂ ਨੂੰ ਹੋਰ ਮਜ਼ਬੂਤ ਕੀਤਾ, ਦੇਰ ਰਾਤ ਕੰਟਰੀਟ ਦੀਆਂ ਦੀਵਾਰਾਂ ਬਣਾਈਆਂ

Delhi Police Video: ਕਿਸਾਨ ਦਿੱਲੀ ਕੂਚ ਨੂੰ ਲੈਕੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸੇ ਵਿਚਾਲੇ ਦਿੱਲੀ ਪੁਲਿਸ ਨੇ ਰਾਜਧਾਨੀ ਦੀਆਂ ਹੱਦਾਂ ਹੋਰ ਮਜ਼ਬੂਤ ਕਰ ਰਹੀ ਹੈ। ਪੁਲਿਸ ਨੇ ਦੇਰ ਰਾਤ ਦਿੱਲੀ ਦੀਆਂ ਹੱਦਾਂ ਤੇ ਹੋਰ ਮਜ਼ਬੂਤ ਬੈਰੀਕੇਡ ਲਗਾ ਦਿੱਤੇ ਅਤੇ ਉੱਥੇ ਹੀ ਕੰਟਰੀਟ ਦੀਆਂ ਦੀਵਾਰਾਂ ਵੀ ਬਣਾ ਦਿੱਤੀ ਹਨ।

Video Thumbnail
Advertisement
Read More