Videos

Delhi News: ਦਿੱਲੀ ਦੇ ਕਰੋਲ ਬਾਗ 'ਚ ਬਲਡਿੰਗ ਡਿੱਗਣ ਨਾਲ ਹਾਦਸਾ ਵਾਪਰਿਆ ਮਲਬੇ ਹੇਠ ਫਸੇ ਕੁਝ ਲੋਕ

Delhi News: ਦਿੱਲੀ ਦੇ ਕਰੋਲ ਬਾਗ ਇਲਾਕੇ 'ਚ ਇਕ ਘਰ ਦੇ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਇਮਾਰਤ ਦਾ ਕੁਝ ਹਿੱਸਾ ਢਹਿ ਗਿਆ ਅਤੇ ਕੁਝ ਲੋਕ ਮਲਬੇ ਹੇਠਾਂ ਦੱਬੇ ਹੋਣ ਦੀ ਸੰਭਾਵਨਾ ਹੈ।

Video Thumbnail
Advertisement
Read More