Videos

ਏਅਰਪੋਰਟ 'ਤੇ ਕ੍ਰਿਕਟਰ ਅਰਸ਼ਦੀਪ ਨਾਲ ਕੀਤੀ ਬਦਤਮੀਜ਼ੀ, ਮੌਕੇ 'ਤੇ ਖੜ੍ਹੇ ਵਿਅਕਤੀ ਨੇ ਲਗਾਈ ਝਾੜ

ਭਾਰਤੀ ਤੇਜ਼ ਗੇਦਬਾਜ਼ ਅਰਸ਼ਦੀਪ ਸਿੰਘ ਨੂੰ ਦੁਬਈ ਏਅਰਪੋਟ ਦੇ ਬਾਹਰ ਨੌਜਵਾਨ ਵੱਲੋਂ ਟਿਪਣੀ ਕੀਤੀ ਗਈ ਕਰੀਬ ਇੱਕ ਮਿੰਟ ਦੀ ਇਸ ਵੀਡੀਓ ਵਿੱਚ ਅਰਸ਼ਦੀਪ ਕੁਝ ਪਲਾਂ ਲਈ ਰੁਕ ਕੇ ਦੇਖਦਾ ਹੈ ਅਤੇ ਫਿਰ ਅਣਦੇਖਿਆ ਕਰਕੇ ਬੱਸ ਵਿੱਚ ਬੈਠ ਜਾਂਦਾ ਹੈ।

Video Thumbnail
Advertisement
Read More