Videos

CM ਮਾਨ ਦਾ 'ਮਿਸ਼ਨ ਇਨਵੈਸਟ ਪੰਜਾਬ', 24 ਜਨਵਰੀ ਤੱਕ ਮੁੰਬਈ ਰਹਿਣਗੇ CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਦਾ ਮੁੰਬਈ 'ਚ ਅੱਜ ਦੂਜਾ ਦਿਨ ਹੈ। ਮੁੰਬਈ 'ਚ ਇਨਵੈਸਟ ਪੰਜਾਬ ਨੂੰ ਲੈਕੇ ਸਨਅਤਕਾਰਾਂ ਨਾਲ ਮੀਟਿੰਗ ਕਰਨਗੇ। ਦੱਸ ਦਈਏ ਕੀ CM ਮਾਨ 24 ਜਨਵਰੀ ਤੱਕ ਮੁੰਬਈ ਰਹਿਣਗੇ।

Video Thumbnail
Advertisement
Read More