Videos

ਵੈਸਟਇੰਡੀਜ਼ ਕ੍ਰਿਕਟਰ ਕ੍ਰਿਸ ਗੇਲਜ਼ ਨੇ ਭਾਰਤ 'ਚ ਲਗਾਏ ਠੁਮਕੇ ਵੀਡੀਓ ਵਾਈਰਲ

ਵੈਸਟਇੰਡੀਜ਼ ਕ੍ਰਿਕਟਰ ਕ੍ਰਿਸ ਗੇਲਜ਼ ਅਕਸਰ ਹੀ ਮਸਤੀ ਕਰਦੇ ਨਜ਼ਰ ਆਉਂਦੇ ਹਨ ਹਾਲ ਹੀ ਵਿੱਚ ਉਨ੍ਹਾਂ ਦੀ ਵੀਡੀਓ ਵਾਈਰਲ ਹੋ ਰਹੀ ਹੈ ਜਿਸ ਵਿੱਚ ਉਹ ਯੂ. ਪੀ. ਵਾਲਾ ਠੁਮਕਾ ਗਾਣੇ ਤੇ ਠੁਮਕੇ ਲਗਾਉਂਦੇ ਨਜ਼ਰ ਆ ਰਹੇ ਹਨ

Video Thumbnail
Advertisement
Read More