Videos

Chandigarh Weather Update: ਚੰਡੀਗੜ੍ਹ 'ਚ ਮੌਸਮ ਨੇ ਲਈ ਕਰਵਟ, ਕਈ ਥਾਵਾਂ 'ਤੇ ਪਿਆ ਮੀਂਹ

Chandigarh Weather Update: ਚੰਡੀਗੜ੍ਹ 'ਚ ਲੰਬੇ ਸਮੇਂ ਤੋਂ ਉਮਸ ਭਰੀ ਗਰਮੀ ਦੇਖਣ ਨੂੰ ਮਿਲ ਰਹੀ ਸੀ ਅਤੇ ਇਸ ਕਰਕੇ ਬਹੁਤ ਲੋਕ ਪਰੇਸ਼ਾਨ ਸਨ। ਅਜਿਹੇ 'ਚ ਅੱਜ ਯਾਨੀ ਸ਼ੁਕਰਵਾਰ ਨੂੰ ਮੌਸਮ ਨੇ ਕਰਵਟ ਲਈ ਅਤੇ ਕਈ ਥਾਵਾਂ 'ਤੇ ਮੀਂਹ ਦੇਖਣ ਨੂੰ ਮਿਲਿਆ ਜਿਸਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

Video Thumbnail
Advertisement
Read More