Zee Punjab Haryana Himachal Pradesh >>Videos
Videos

Chandigarh Weather Update: IMD ਨੇ ਭਲਕੇ ਲਈ ਆਰੇਂਜ ਅਲਰਟ ਕੀਤਾ ਜਾਰੀ, ਕੁਝ ਥਾਵਾਂ 'ਤੇ ਬਾਰਿਸ਼ ਹੋਣ ਦੀ ਸੰਭਾਵਨਾ

Chandigarh Weather Update: ਚੰਡੀਗੜ੍ਹ ਵਿੱਚ 19-20 ਜੂਨ ਨੂੰ ਯੈਲੋ ਅਲਰਟ ਦੱਸਿਆ ਗਿਆ ਹੈ, ਜਿਸ ’ਚ ਗਰਮੀ ਨਾਲ ਕੁਝ ਰਾਹਤ ਮਿਲਦੀ ਨਜ਼ਰ ਆਵੇਗੀ। ਵਿਭਾਗ ਵੱਲੋਂ ਮੰਗਲਵਾਰ ਤੋਂ 3 ਦਿਨ ਲਈ ਲੂ ਦੇ ਨਾਲ-ਨਾਲ ਧੂੜਭਰੀ ਹਨੇਰੀ ਚੱਲਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਮੁਤਾਬਕ ਪੰਜਾਬ ਸਮੇਤ ਉੱਤਰਉੱ -ਪੱਛਮੀ ਭਾਰਤ ਦੇ ਹੋਰ ਸੂਬਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Manpreet Singh|Jun 18, 2024, 08:26 PM
Video Thumbnail
Advertisement

More Videos