Videos

Chandigarh News: ਅੱਜ ਹੋਣ ਜਾ ਰਹੀ ਹੈ ਚੰਡੀਗੜ੍ਹ ਮੇਅਰ ਦੀ ਚੋਣ, AAP ਤੇ ਭਾਜਪਾ 'ਚ ਫੱਸਵਾਂ ਮੁਕਾਬਲਾ

Chandigarh News: ਅੱਜ ਚੰਡੀਗੜ੍ਹ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਤੇ AAP ਤੇ ਭਾਜਪਾ 'ਚ ਫੱਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕੀ AAP ਤੇ ਭਾਜਪਾ ਦੋਵਾਂ ਕੋਲ 14-14 ਕੌਂਸਲਰ ਹਨ ਤੇ 2015 ਤੋਂ ਬਾਅਦ ਕਾਂਗਰਸ ਦਾ ਕੋਈ ਮੇਅਰ ਨਹੀਂ ਬਣਿਆ। ਵਧੇਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..

Video Thumbnail
Advertisement
Read More