Videos

Chandigarh Video: ਚੰਡੀਗੜ੍ਹ ਦੇ ਸੈਕਟਰ 38 'ਚ ਦੇਰ ਰਾਤ ਹੋਈ ਫਾਇਰਿੰਗ, ਸਾਹਮਣੇ ਆਈ CCTV

Chandigarh Video: ਅੱਜ ਸਵੇਰੇ ਤੜਕ ਸਾਰ ਤਕਰੀਬਨ ਇਕ ਵਜੇ ਚੰਡੀਗੜ੍ਹ ਦੇ ਸੈਕਟਰ 38 ਵਿੱਚ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਗੁਰਗਿਆਂ ਵੱਲੋਂ ਰਿੰਕੂ ਨਾਮਕ ਨੌਜਵਾਨ ਉੱਤੇ ਫਾਇਰਿੰਗ ਕੀਤੀ ਗਈ l ਫਾਇਰਿੰਗ ਦੀ ਜਿੰਮੇਵਾਰੀ ਬਿੱਲੂ ਮਾਜਰੀਆ,ਸਾਹਿਲ ਮਾਜਰੀਆ ਅਤੇ ਨੋਨੀ ਚੰਡੀਗੜ੍ਹ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਿੰਮੇਵਾਰੀ ਲਈ ਹੈl

Video Thumbnail
Advertisement
Read More