Zee Punjab Haryana Himachal Pradesh >>Videos
Videos

CM Bhagwant Mann: ਫਿਲਮਾਂ 'ਚ ਨਲਕੇ ਪੁੱਟਣ ਵਾਲੇ ਨੇ ਆਪਣੇ ਹਲਕੇ 'ਚ ਇੱਕ ਵੀ ਨਲਕਾ ਨਹੀਂ ਲਵਾਇਆ-ਸੀਐਮ ਭਗਵੰਤ ਮਾਨ

CM Bhagwant Mann: ਮੁੱਖ ਮੰਤਰੀ ਨੇ ਵਪਾਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਪਠਾਨਕੋਟ ਦੇ ਸੰਸਦ ਮੈਂਬਰ ਸੰਨੀ ਦਿਓਲ ਨੂੰ ਵੀ ਨਸੀਹਤ ਦਿੱਤੀ। ਸੀਐਮ ਨੇ ਕਿਹਾ ਕਿ ਸਨੀ ਦਿਓਲ ਸਾਹਿਬ, ਰਾਜਨੀਤੀ ਕੋਈ 9 ਤੋਂ 5 ਵਾਲੀ ਡਿਊਟੀ ਨਹੀਂ, 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਹੁੰਦਾ ਹੈ... ਫ਼ਿਲਮਾਂ 'ਚ ਨਲਕੇ ਪੁੱਟਣ ਵਾਲੇ MP ਸਨੀ ਦਿਓਲ ਨੇ ਆਪਣੇ ਹਲਕੇ 'ਚ ਇੱਕ ਨਲਕਾ ਤੱਕ ਨਹੀਂ ਲਵਾਇਆ...। ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਗਲਤ ਐਮਪੀ ਚੁਣਿਆ ਹੈ, ਜੋ ਤਿੰਨ ਘੰਟੇ ਵਿਅਰਥ ਵਿੱਚ ਬੈਠ ਕੇ ਮੇਕਅੱਪ ਕਰਨ ਵਿੱਚ ਰੁੱਝਿਆ ਰਹਿੰਦਾ ਹੈ ਅਤੇ ਇੱਕ ਘੰਟੇ ਲਈ ਬਾਹਰ ਆ ਜਾਂਦਾ ਹੈ। ਉਨ੍ਹਾਂ ਨੂੰ ਪਠਾਨਕੋਟ ਦੇ ਇਲਾਕਿਆਂ ਦਾ ਕੋਈ ਗਿਆਨ ਨਹੀਂ ਹੈ।

Ravinder Singh|Feb 25, 2024, 03:52 PM
Video Thumbnail
Advertisement

More Videos