Videos

Bathinda News: ਨਸ਼ਾ ਰੋਕੋ ਕਮੇਟੀ ਨੇ ਚੋਰਾਂ ਦੀ ਕੀਤੀ ਸੇਵਾ, ਦੇਖੋ ਵੀਡੀਓ

Bathinda Drug Prevention Committee News Video: ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਬਹਿਮਣ ਦੀਵਾਨਾ ਵਿਖੇ ਬਣਾਈ ਗਈ ਨਸ਼ਾ ਰੋਕੂ ਕਮੇਟੀ ਦੇ ਅੜਿਕੇ ਤਿੰਨ ਨੌਜਵਾਨ ਚੋਰ ਆਏ ਅਤੇ ਚੋਰਾਂ ਕੋਲੋਂ ਚੋਰੀ ਦਾ ਮਾਲ ਬਰਾਮਦ ਹੋਇਆ ਹੈ। ਇਸ ਦੌਰਾਨ ਇੱਕ ਚੋਰ ਮੌਕੇ ਤੋਂ ਭੱਜਣ ਵਿੱਚ ਸਫਲ ਰਿਹਾ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮੌਕੇ 'ਤੇ ਫੜੇ ਗਏ ਦੋ ਨੌਜਵਾਨਾਂ ਦੀ ਨਸ਼ਾ ਰੋਕੂ ਕਮੇਟੀ ਦੇ ਮੈਬਰਾਂ ਨੇ ਭੁਗਤ ਸਵਾਰੀ।

Video Thumbnail
Advertisement
Read More