Videos

ਅੰਮ੍ਰਿਤਸਰ ਤੋਂ ਨਸ਼ੇ ਵਿੱਚ ਧੂਤ ਨੌਜਵਾਨ ਦੀ ਵੀਡੀਉ ਹੋਈ ਵਾਈਰਲ

ਅੰਮ੍ਰਿਤਸਰ ਤੋਂ ਇੱਕ ਹੋਰ ਵੀਡੀਉ ਸਾਹਮਣੇ ਆਈ ਜਿਸ ਵਿੱਚ ਦੇਖਿਆ ਜਾ ਸਕਦਾ ਕਿ ਨੌਜਵਾਨ ਨਸ਼ੇ ਵਿੱਚ ਝੂਮਦਾ ਨਜ਼ਰ ਆ ਰਿਹਾ ਨੌਜਵਾਨ ਤੋਂ ਸਿੱਧਾ ਵੀ ਖੜਾ ਨਹੀਂ ਹੋਇਆ ਜਾ ਰਿਹਾ ਕੁਝ ਦਿਨ ਪਹਿਲਾ ਹੀ ਅੰਮ੍ਰਿਤਸਰ ਤੋਂ ਇੱਕ ਨੌਜਵਾਨ ਲੜਕੀ ਦੀ ਨਸ਼ੇ ਵਿੱਚ ਝੂਮਦੀ ਦੀ ਵੀਡੀਉ ਸਾਹਮਣੇ ਆਈ ਸੀ ਪੰਜਾਬ ਦੀ ਜਵਾਨੀ ਨਸ਼ਿਆਂ ਨਾਲ ਗਰਕਦੀ ਨਜ਼ਰ ਆ ਰਹੀ ਹੈ

Video Thumbnail
Advertisement
Read More