Videos

Amritpal Singh latest news: ਹੋਸ਼ਿਆਰਪੁਰ 'ਚ ਬਰਾਮਦ ਇਨੋਵਾ ਕਾਰ ਨਾਲ ਜੁੜੀ ਵੱਡੀ ਖ਼ਬਰ, ਗੱਡੀ ਨੰਬਰ ਨਿਕਲਿਆ ਜਾਅਲੀ- ਸੂਤਰ

Amritpal Singh latest news: ਹੋਸ਼ਿਆਰਪੁਰ 'ਚ ਬਰਾਮਦ ਹੋਈ ਇਨੋਵਾ ਕਾਰ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਸਾਹਮਣੇ ਆਇਆ ਹੈ ਕਿ ਇਨੋਵਾ ਗੱਡੀ ਦਾ ਨੰਬਰ ਜਾਅਲੀ ਨਿਕਲਿਆ ਹੈ। ਦੱਸ ਦਈਏ ਕੀ ਬੀਤੇ ਦਿਨ ਪੁਲਿਸ ਦਾ ਬੈਰੀਕੇਡ ਤੋੜ ਕੇ ਇਕ ਇਨੋਵਾ ਕਾਰ ਨਿਕਲੀ ਸੀ। ਪੁਲਿਸ ਦੇ ਪਿੱਛਾ ਕਰਨ ਤੋਂ ਬਾਅਦ 3 ਲੋਗ ਉੱਤਰ ਕੇ ਭੱਜਦੇ ਨਜ਼ਰ ਆਏ ਜਿਸਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਹੋਸ਼ਿਆਰਪੂਰ 'ਚ ਹੋ ਸਕਦਾ ਹੈ, ਵੀਡੀਓ 'ਚੋਂ ਲਵੋਂ ਪੂਰੀ ਜਾਣਕਾਰੀ..

Video Thumbnail
Advertisement
Read More