Videos

Amitabh Bachchan Video: ਅਮਿਤਾਬ ਬਚਨ ਨੇ ਬੰਗਲੇ ਦੇ ਬਾਹਰ ਪ੍ਰਸ਼ੰਸਕਾਂ ਨੂੰ ਵਿਖਾਈ ਝਲਕ; ਵੀਡੀਓ ਤੇਜ਼ੀ ਨਾਲ ਹੋ ਰਹੀ ਵਾਇਰਲ

ਅਮਿਤਾਭ ਬੱਚਨ ਉਨ੍ਹਾਂ ਸਿਤਾਰਿਆਂ ਦੀ ਸੂਚੀ ਵਿੱਚ ਸ਼ਾਮਲ ਹਨ ਜੋ ਲਗਭਗ ਹਰ ਉਮਰ ਵਰਗ ਵਿੱਚ ਪ੍ਰਸਿੱਧ ਹਨ। ਦੀਵਾਰ ਤੋਂ ਲੈ ਕੇ ਬ੍ਰਹਮਾਸਤਰ ਤੱਕ ਬਿੱਗ ਬੀ ਨੇ ਕਈ ਅਜਿਹੀਆਂ ਫਿਲਮਾਂ 'ਚ ਕੰਮ ਕੀਤਾ ਹੈ, ਜਿਸ ਕਾਰਨ ਉਹ ਹਰ ਦੌਰ 'ਚ ਹਿੱਟ ਤੇ ਸਦਾ ਬਹਾਰ ਅਦਾਕਾਰ ਬਣੇ। ਪ੍ਰਸ਼ੰਸਕ ਉਨ੍ਹਾਂ ਦੀ ਇੱਕ ਝਲਕ ਲਈ ਉਡੀਕ ਵਿੱਚ ਰਹਿੰਦੇ ਹਨ। ਬਿੱਗ ਬੀ ਦੀ ਇੱਕ ਤਾਜ਼ਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਆਪਣੀ ਰਿਹਾਇਸ਼ ਦੇ ਬਾਹਰ ਪ੍ਰਸ਼ੰਸਕਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕਰ ਰਹੇ ਹਨ।

Video Thumbnail
Advertisement
Read More