Videos

Joe Biden News: ਰਾਸ਼ਟਰਪਤੀ ਦੀ ਚੋਣ ਨਹੀਂ ਲੜਨਗੇ ਜੋ ਬਾਇਡਨ, ਕਿਹਾ- ਅਮਰੀਕਾ ਦੇ ਹਿੱਤ 'ਚ ਲਿਆ ਫੈਸਲਾ

Joe Biden News: ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਰਾਸ਼ਟਰਪਤੀ ਚੋਣ 2024 ਨਹੀਂ ਲੜਨਗੇ। ਜੋ ਬਾਇਡਨ ਨੇ ਖੁਦ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਦੀ ਚੋਣ ਨਹੀਂ ਲੜਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਪਾਰਟੀ ਅਤੇ ਅਮਰੀਕਾ ਦੇ ਹਿੱਤ ਵਿੱਚ ਲਿਆ ਹੈ।

Video Thumbnail
Advertisement
Read More