Videos

Jiya Shankar Latest Video: ਅਦਾਕਾਰਾ ਜੀਆ ਸ਼ੰਕਰ ਦੀ ਖੂਬਸੂਰਤ ਵੀਡੀਓ ਆਈ ਸਾਹਮਣੇ; ਪ੍ਰਸ਼ੰਸਕ ਹੋਏ ਦੀਵਾਨੇ

ਬਿੱਗ ਬੌਸ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਅਭਿਨੇਤਰੀ ਜੀਆ ਸ਼ੰਕਰ ਕਈ ਲੜੀਵਾਰਾਂ ਸਮੇਤ ਕਈ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ। ਜੀਆ ਸ਼ੰਕਰ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ। ਹਾਲ ਵਿੱਚ ਸੋਸ਼ਲ ਮੀਡੀਆ ਉਪਰ ਅਦਾਕਾਰਾ ਦਾ ਖੂਬਸੂਰਤ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

Video Thumbnail
Advertisement
Read More