Videos

ਪੰਜਾਬ ਵਿੱਚ ਨੋਜਵਾਨ ਵੱਲੋਂ ਚਿੱਟਾ ਖਰੀਦਦੇ ਦੀ ਵੀਡਿਓ ਹੋਈ ਵਾਈਰਲ

ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਜਾਰੀ ਹੈ ਬੀਤੇ ਦਿਨੀ ਇਕ ਨੌਜਵਾਨ ਲੜਕੀ ਨਸ਼ੇ ਵਿੱਚ ਝੂਮਦੀ ਨਜ਼ਰ ਆਈ ਸੀ ਹੁਣ ਇੱਕ ਹੋਰ ਵੀਡਿਓ ਸਾਹਮਣੇ ਆਈ ਜਿਸ ਵਿੱਚ ਨੌਜਵਾਨ ਵੱਲੋਂ ਸ਼ਰੇਆਮ ਚਿੱਟਾ ਖਰੀਦਿਆ ਜਾ ਰਿਹਾ ਹੈ

Video Thumbnail
Advertisement
Read More