Videos

23 April History: ਜਾਣੋ 23 ਅਪ੍ਰੈਲ ਨੂੰ ਦੇਸ਼ - ਦੁਨੀਆ 'ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਪਹਿਲੀ ਵੀਡੀਓ Youtube 'ਤੇ ਕੀਤੀ ਗਈ ਸੀ ਅੱਪਲੋਡ

23 April History: 23 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1616 - ਵਿਲੀਅਮ ਸ਼ੈਕਸਪੀਅਰ ਦਾ ਦਿਹਾਂਤ। 1981 - ਸੋਵੀਅਤ ਯੂਨੀਅਨ ਨੇ ਭੂਮੀਗਤ ਪ੍ਰਮਾਣੂ ਪ੍ਰੀਖਣ ਕੀਤਾ। 1992 - ਭਾਰਤ ਦੇ ਸਰਵੋਤਮ ਫ਼ਿਲਮ ਨਿਰਦੇਸ਼ਕਾਂ ਵਿੱਚੋਂ ਇੱਕ, ਸੱਤਿਆਜੀਤ ਰਾਏ ਦਾ ਦਿਹਾਂਤ। 1995 - ਵਿਸ਼ਵ ਪੁਸਤਕ ਦਿਵਸ ਦਾ ਜਸ਼ਨ ਸ਼ੁਰੂ ਹੋਇਆ। 2005 - ਪਹਿਲੀ ਵੀਡੀਓ ਯੂਟਿਊਬ ਦੀ ਵੈੱਬਸਾਈਟ 'ਤੇ ਅੱਪਲੋਡ ਕੀਤੀ ਗਈ ਸੀ। 2020 - ਮਸ਼ਹੂਰ ਭਾਰਤੀ ਥੀਏਟਰ ਅਦਾਕਾਰਾ ਅਤੇ ਨਿਰਦੇਸ਼ਕ ਊਸ਼ਾ ਗਾਂਗੁਲੀ ਦਾ ਦਿਹਾਂਤ।

Video Thumbnail
Advertisement
Read More